ਦਾ ਟ੍ਰਾਚਲਾਈਟ੍ਰਸ ਸੀਰੀਜ਼
Series 1 Episodes
Family Friendly
ਟ੍ਰਾਚਲਾਈਟ੍ਰਸ, ਵਿਸ਼ਵਾਸ ਦੇ ਹੀਰੋ ਦੇ ਰੋਮਾਂਚਕ ਭਾਗਾਂ ਨੂੰ ਵੇਖੋ ਅਤੇ ਜਾਣੋ ਕਿ ਕਿਵੇਂ ਪਰਮੇਸ਼ੁਰ ਉਨ੍ਹਾਂ ਦੇ ਦੁਆਰਾ ਕੰਮ ਕਰਦਾ ਹੈ ਜਿਹੜੇ ਉਸ ਦੀ ਸੇਵਾ ਵਾਸਤੇ ਆਪਣੇ ਜੀਵਨਾਂ ਨੂੰ ਸਮਰਪਿਤ ਕਰਦੇ ਹਨ।
Episodes
-
ਏਮੀ ਕਾਰਮਾਈਕਲ ਕਹਾਣੀ
ਜਦੋਂ ਛੋਟੀ ਪ੍ਰੇਰਨਾ ਸਭ ਤੋਂ ਸਾਊ ਔਰਤ ਤੋਂ ਜਿਸ ਨੂੰ ਉਸ ਨੇ ਮਹੀਨਿਆਂ ਤੋਂ ਵੇਖਿਆ ਸੀ ਖੋਹ ਲਈ ਜਾਂਦੀ ਹੈ, ਉਹ ਅਚਰਜ ਕਰਦੀ ਹੈ ਕਿਵੇਂ ਉਹ ਮੁੜ ਉਸ ਮਿਸ਼ਨਰੀ ਨੂੰ ਲੱਭਣ ਲਈ ਉਸ ਮੰਦਿਰ ਤ... more
ਏਮੀ ਕਾਰਮਾਈਕਲ ਕਹਾਣੀ
ਜਦੋਂ ਛੋਟੀ ਪ੍ਰੇਰਨਾ ਸਭ ਤੋਂ ਸਾਊ ਔਰਤ ਤੋਂ ਜਿਸ ਨੂੰ ਉਸ ਨੇ ਮਹੀਨਿਆਂ ਤੋਂ ਵੇਖਿਆ ਸੀ ਖੋਹ ਲਈ ਜਾਂਦੀ ਹੈ, ਉਹ ਅਚਰਜ ਕਰਦੀ ਹੈ ਕਿਵੇਂ ਉਹ ਮੁੜ ਉਸ ਮਿਸ਼ਨਰੀ ਨੂੰ ਲੱਭਣ ਲਈ ਉਸ ਮੰਦਿਰ ਤੋਂ ਕਦੇ ਬਚੇਗੀ ਜਿਹੜੀ ਇੱਕ ਸਲੀਬ ਨੂੰ ਗਲ ਵਿੱਚ ਪਾਈ ਰੱਖਦੀ ਅਤੇ ਇੱਕ ਵੱਖਰੇ ਕਿਸਮ ਦੇ ਪਰਮੇਸ਼ੁਰ ਦੀ ਸੇਵਾ ਕਰਦੀ ਸੀ। ਇਸ ਦੇ ਦੌਰਾਨ ਹੀ, ਏਮੀ ਕਾਰਮਾਈਕਲ ਇਸ ਭਿਆਨਕ ਸਚਿਆਈ ਨਾਲ ਵਿਆਕੁਲ ਹੋ ਜਾਂਦੀ ਹੈ ਜੋ ਉਸ ਨੂੰ ‘ਮੰਦਿਰ ਦੀਆਂ ਕੁੜੀਆਂ”ਦੀ ਲਾਚਾਰ ਸਥਿਤੀ ਬਾਰੇ ਪਤਾ ਲੱਗੀ ਸੀ। ਕੀ ਏਮੀ ਦਾ ਵਫ਼ਾਦਾਰ ਦ੍ਰਿੜ ਇਰਾਦਾ ਪ੍ਰੇਰਨਾ ਨੂੰ ਇਸ ਸ਼ਕਤੀਸ਼ਾਤੀ ਰਿਵਾਜ ਅਤੇ ਅੰਧਵਿਸ਼ਵਾਸ ਤੋਂ ਜਿਸ ਨੇ ਉਸ ਨੂੰ ਬੰਧਨ ਵਿੱਚ ਰੱਖਿਆ ਸੀ ਅਜ਼ਾਦ ਕਰਾਉਣ ਲਈ ਕਾਫੀ ਹੋਵੇਗਾ?