The Witnesses Trilogy

ਮੁਰਦਿਆਂ ਤੋਂ ਜੀ ਉੱਠਣ ਤੇ, ਯਿਸੂ ਮਸੀਹ ਆਪਣੇ ਚੇਲਿਆਂ ਉੱਤੇ ਪਰਗਟ ਹੋਇਆ ਅਤੇ ਉਨ੍ਹਾਂ ਨੂੰ ਇਹ ਆਖਣ ਦੁਆਰਾ ਨਿਰਦੇਸ਼ ਦਿੱਤਾ, “ਜਦੋਂ ਤੱਕ ਤੁਸੀਂ ਸਵਰਗ ਤੋਂ ਸ਼ਕਤੀ ਨਾਲ ਨਹੀਂ ਭਰ ਜਾਂਦੇ ਹੋ ਤਦ ਤੱਕ ਯਰੂਸ਼ਲਮ ਦੇ ਵਿੱਚ ਹੀ ਰਹੋ!” ਪ੍ਰਾਰਥਨਾ ਵਿੱਚ ਇੰਤਜ਼ਾਰ ਕਰਨ ਤੇ ਜਿਵੇਂ ਕਿ ਯਿਸੂ ਨੇ ਉਨ੍ਹਾਂ ਨੂੰ ਹੁਕਮ ਦਿੱਤਾ ਸੀ, ਸਮਾਂ ਆਇਆ ਜਦੋਂ ਪਵਿੱਤਰ ਆਤਮਾ ਉਨ੍ਹਾਂ ਤੇ ਵੱਡੀ ਸ਼ਕਤੀ ਅਤੇ ਅਚੰਭੇ ਦੇ ਨਾਲ ਵਹਾਇਆ ਗਿਆ ਸੀ!