Elçiler
Ölümden dirilen İsa Mesih, havarilerine göründü ve onlara, "Göklerden gelen güçle dolana kadar Yaruşalim’de kalın!" talimatını verdi. İsa'nın onlara emrettiği şekilde, onlar duada beklerken, Kutsal Ruh'un büyük bir güç ve mucize ile üzerlerine döküldüğü zaman gelir!
Bölümler
-
ਪਰਮੇਸ਼ੁਰ ਸਾਡੇ ਨਾਲ ਹੈ
ਯਿਸੂ ਮਸੀਹ ਦੀ ਸ਼ਕਤੀ ਅਤੇ ਪਿਆਰ ਨੂੰ ਖੋਜੋ ਅਤੇ ਵੇਖੋ ਕਿ ਕਿਵੇਂ ਉਸ ਦੇ ਚੇਲਿਆਂ ਨੇ ਉਸ ਦੇ ਸੰਦੇਸ਼ ਨੂੰ ਧਰਤੀ ਦੇ ਬੰਨ੍ਹੇ ਤੀਕੁਰ ਲੈ ਜਾਣ ਲਈ ਸਭ ਕਿਸਮ ਦੇ ਜੋਖ਼ਿਮਾਂ ਦਾ ਸਾਹਮਣਾ ਕੀਤਾ... more
ਪਰਮੇਸ਼ੁਰ ਸਾਡੇ ਨਾਲ ਹੈ
ਯਿਸੂ ਮਸੀਹ ਦੀ ਸ਼ਕਤੀ ਅਤੇ ਪਿਆਰ ਨੂੰ ਖੋਜੋ ਅਤੇ ਵੇਖੋ ਕਿ ਕਿਵੇਂ ਉਸ ਦੇ ਚੇਲਿਆਂ ਨੇ ਉਸ ਦੇ ਸੰਦੇਸ਼ ਨੂੰ ਧਰਤੀ ਦੇ ਬੰਨ੍ਹੇ ਤੀਕੁਰ ਲੈ ਜਾਣ ਲਈ ਸਭ ਕਿਸਮ ਦੇ ਜੋਖ਼ਿਮਾਂ ਦਾ ਸਾਹਮਣਾ ਕੀਤਾ ਸੀ। ਬੱਚੇ ਅਤੇ ਬਾਲਗ ਇੱਕ ਸਮਾਨ ਇਸ ਯਿਸੂ ਦੇ ਜੀਵਨ ਦੀ ਕਹਾਣੀ ਦੁਆਰਾ ਪ੍ਰਭਾਵਿਤ ਹੋਣਗੇ, ਜਿਹੜੀ ਪਰਤੱਖ ਕਹਾਣੀ ਦੱਸਣ ਅਤੇ ਉੱਚ ਪ੍ਰਭਾਅ ਦਾ ਏਨੀਮੇਸ਼ਨ ਵਿਖਾਉਂਦੀ ਹੈ। 7 ਅਤੇ ਇਸ ਤੋਂ ਵੱਧ ਉਮਰ ਦੇ ਇਸ ਨੂੰ ਵੇਖ ਸਕਦੇ ਹਨ। ਇਹ ਸ਼ਕਤੀਸ਼ਾਲੀ ਪੇਸ਼ਕਸ਼ ਯਿਸੂ ਮਸੀਹ, ਵੇਖਣ ਵਾਲਿਆਂ ਨੂੰ ਪਰਮੇਸ਼ੁਰ ਦੇ ਪੁੱਤਰ ਦੇ ਨਕਸ਼ੇ ਕਦਮਾਂ ਤੇ ਚੱਲਣ ਲਈ ਉਤਸ਼ਾਹਿਤ ਅਤੇ ਪ੍ਰੇਰਿਤ ਕਰੇਗੀ।
-
ਸੰਦੇਸ਼ਵਾਹਕ
ਮੁਰਦਿਆਂ ਤੋਂ ਜੀ ਉੱਠਣ ਤੇ, ਯਿਸੂ ਮਸੀਹ ਆਪਣੇ ਚੇਲਿਆਂ ਉੱਤੇ ਪਰਗਟ ਹੋਇਆ ਅਤੇ ਉਨ੍ਹਾਂ ਨੂੰ ਇਹ ਆਖਣ ਦੁਆਰਾ ਨਿਰਦੇਸ਼ ਦਿੱਤਾ, “ਜਦੋਂ ਤੱਕ ਤੁਸੀਂ ਸਵਰਗ ਤੋਂ ਸ਼ਕਤੀ ਨਾਲ ਨਹੀਂ ਭਰ ਜਾਂਦੇ... more
ਸੰਦੇਸ਼ਵਾਹਕ
ਮੁਰਦਿਆਂ ਤੋਂ ਜੀ ਉੱਠਣ ਤੇ, ਯਿਸੂ ਮਸੀਹ ਆਪਣੇ ਚੇਲਿਆਂ ਉੱਤੇ ਪਰਗਟ ਹੋਇਆ ਅਤੇ ਉਨ੍ਹਾਂ ਨੂੰ ਇਹ ਆਖਣ ਦੁਆਰਾ ਨਿਰਦੇਸ਼ ਦਿੱਤਾ, “ਜਦੋਂ ਤੱਕ ਤੁਸੀਂ ਸਵਰਗ ਤੋਂ ਸ਼ਕਤੀ ਨਾਲ ਨਹੀਂ ਭਰ ਜਾਂਦੇ ਹੋ ਤਦ ਤੱਕ ਯਰੂਸ਼ਲਮ ਦੇ ਵਿੱਚ ਹੀ ਰਹੋ!” ਪ੍ਰਾਰਥਨਾ ਵਿੱਚ ਇੰਤਜ਼ਾਰ ਕਰਨ ਤੇ ਜਿਵੇਂ ਕਿ ਯਿਸੂ ਨੇ ਉਨ੍ਹਾਂ ਨੂੰ ਹੁਕਮ ਦਿੱਤਾ ਸੀ, ਸਮਾਂ ਆਇਆ ਜਦੋਂ ਪਵਿੱਤਰ ਆਤਮਾ ਉਨ੍ਹਾਂ ਤੇ ਵੱਡੀ ਸ਼ਕਤੀ ਅਤੇ ਅਚੰਭੇ ਦੇ ਨਾਲ ਵਹਾਇਆ ਗਿਆ ਸੀ!
-
ਹਰੇਕ ਦੇਸ਼ ਦੇ ਲਈ
ਹਰੇਕ ਦੇਸ਼ ਲਈ ਦਾ ਵਿਟਨਸ ਟ੍ਰਾਈਓਲਜੀ ਦਾ ਤੀਜਾ ਅਤੇ ਆਖਰੀ ਭਾਗ ਹੈ। ਪਰਮੇਸ਼ੁਰ ਸਾਡੇ ਨਾਲ ਹੈ ਵਿੱਚ, ਅਸੀਂ ਮਸੀਹ ਦੀ ਆਮਦ ਦੇ ਗਵਾਹ ਹੁੰਦੇ ਹਾਂ। ਸੰਦੇਸ਼ਹਵਾਕ ਵਿੱਚ, ਅਸੀਂ ਜਨਮ ਅਤੇ ਅਰੰ... more
ਹਰੇਕ ਦੇਸ਼ ਦੇ ਲਈ
ਹਰੇਕ ਦੇਸ਼ ਲਈ ਦਾ ਵਿਟਨਸ ਟ੍ਰਾਈਓਲਜੀ ਦਾ ਤੀਜਾ ਅਤੇ ਆਖਰੀ ਭਾਗ ਹੈ। ਪਰਮੇਸ਼ੁਰ ਸਾਡੇ ਨਾਲ ਹੈ ਵਿੱਚ, ਅਸੀਂ ਮਸੀਹ ਦੀ ਆਮਦ ਦੇ ਗਵਾਹ ਹੁੰਦੇ ਹਾਂ। ਸੰਦੇਸ਼ਹਵਾਕ ਵਿੱਚ, ਅਸੀਂ ਜਨਮ ਅਤੇ ਅਰੰਭ ਦੀ ਕਲੀਸਿਯਾ ਨੂੰ ਸ਼ਕਤੀ ਨਾਲ ਭਰੇ ਜਾਣ ਨੂੰ ਵੇਖਿਆ ਸੀ। ਹੁਣ ਅਸੀਂ ਕਲੀਸਿਯਾ ਦੇ ਚਮਤਕਾਰੀ ਵਾਧੇ ਨੂੰ ਵੇਖਦੇ ਹਾਂ ਅਤੇ ਸਿੱਖਦੇ ਹਾਂ ਕਿ ਕਿਵੇਂ ਪਹਿਲੇ ਵਿਸ਼ਵਾਸੀਆਂ ਨੇ ਹਰੇਕ ਦੇਸ਼ ਵਿੱਚ ਇੰਜੀਲ ਨੂੰ ਪਹੁੰਚਾਇਆ ਸੀ। ਰਸੂਲਾਂ ਦੇ ਕਰਤੱਬ ਵਿੱਚੋਂ 10 ਤੋਂ 28 ਅਧਿਆਇਆਂ ਨੂੰ ਵੇਖਦੇ ਹੋਏ, ਇਹ ਰੋਮਾਂਚਿਤ ਕਰਨ ਵਾਲਾ ਏਨੀਮੇਟਡ ਭਾਗ ਵਿਖਾਉਂਦਾ ਹੈ ਕਿ ਕਿਵੇਂ ਮਸੀਹੀ ਵਿਸ਼ਵਾਸ ਨੇ ਸੰਸਾਰ ਨੂੰ ਬਦਲ ਦਿੱਤਾ ਸੀ। ਇਹ 7 ਸਾਲ ਅਤੇ ਇਸ ਤੋਂ ਉੱਪਰ ਦੇ ਬੱਚਿਆਂ ਲਈ ਹੈ।